#ppgoldy photos & videos

00
6 days ago

ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ , ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ . . #foryoupage #punjabisong #likepunjabi #love #hd #happisingh #pi #mohali #fans #love #sardari #pagg #patialashahi #pagglover #4 #hd #mohali #chandigarh #p #likepunjabi #ppgoldy #pop #mandeeppb65 #mandeeptira #tira ..... ...................................... ................ #wkm

117126
2 weeks ago

ਕਿਸੇ ਸੱਜਣ ਨੇ ਅੱਜ ਫ਼ੋਨ ਕਰ ਕੇ ਦਸਿਆ ਕਿ ਮੇਰੀ ਬਦਲੀ ਹੋ ਗਈ ਹੈ। ਤੇ ਮੈਂ ਬਤੋਰ ਬੈਂਕ ਮੈਨੇਜਰ ਅੰਮ੍ਰਿਤਸਰ ਦੇ ਇਲਾਕੇ ਚ ਲੱਗ ਗਿਆ ਹਾਂ। ਊਂਥੇ ਬੈਂਕ ਦੇ ਕੋਲ ਇੱਕ ਬਿਰਧ ਅਵਸਥਾ ਵਿਚ ਇਕ ਮਾਤਾ ਜੀ ਰਹਿੰਦੇ ਨੇ, ਮਾਤਾ ਜੀ ਦਾ ਕੋਈ ਆਸਰਾ ਨਹੀਂ ਹੈ ਘਰ ਦੀ ਛੱਤ ਵੀ ਮੀਂਹ ਪੈਣ ਨਾਲ ਡਿੱਗ ਪਈ ਆ। ਜੇਕਰ ਨਿਰਵੈਰ ਪਰਿਵਾਰ ਵੱਲੋਂ ਕੋਈ ਸਹਾਇਤਾ ਮਿਲ ਜਾਵੇ ਤਾਂ ਮਾਤਾ ਜੀ ਨੂੰ ਰਹਿਣ ਯੋਗ ਘਰ ਮਿਲ ਜਾਵੇਗਾ ਭੱਰੇ ਮਨ ਨਾਲ ਬਿਨਾਂ ਤੁਹਾਡੀ ਸਲਾਹ ਤੋਂ ਹਾਮੀਂ ਭਰ ਦਿੱਤੀ ਆਸ ਕਰਦਾ ਹਾਂ ਕਿ ਮੇਰਾ ਫੇਸਲਾ ਚੰਗਾ ਲੱਗੇਗਾ । . . . .. . . . . #nirvairfoundation #poorpeoplescampaign #poor #help #khalsaaidindia #ravisingh #pp #ppgoldy #pppuneet22 #foundation #walfare #rajveermaan

260

Top photos & videos on #ppgoldy

Jul 2020

Great personality #ppgoldy

4.1k192
Jul 2020

ਨਾ ਗੁਲਾਮੀ ਕਿਸੇ ਦੀ ਜਰੀ ਕਦੇ' ਨਾ ੲਿਸ਼ਾਰਿਅਾ ੳੁਤੇ ਨੱਚੇ ਅਾ. ਭਾਵੇ ਕਾਮਯਾਬ ਤਾਂ ਬਹੁਤੇ ਨਹੀ' ਪਰ ਮਾਣ ਬੜਾ ਕਿ ਸੱਚੇ ਅਾ. #satnamwaheguruੴ #puniabi #photography #photoshoot #photooftheday #sardari #punjabi #sikhworld #instagram #king #gatka_lovers #pagga_wale_sardar #pagan #sardarian_trust_punjab #soorma #beingsikh #photoanimation #sikhworld #hikingadventures #desi #ppgoldy #sidhumossewala #ranjitbawa #tarsemjassar #himanshikhurana #ashlee #workout #weightlossjourney #gym #bhangra #sikhworld #songwriter

11011